Wednesday, June 22, 2016

Thermal plant at Talwandi Sabo - Dream Comes True - Progressive Rural Punjab

Thermal plant at Talwandi Sabo

Thermal Plant

ਸਾਨੂੰ ਸਾਰਿਆਂ ਨੂੰ ਯਾਦ ਹੈ 9 ਸਾਲ ਪਹਿਲਾਂ ਬਿਜਲੀ ਦੇ ਕੱਟਾਂ ਨਾਲ ਸੰਘਰਸ਼ ਕਰਨ ਵਾਲਾ ਪੰਜਾਬ ! ਉਸ ਵੇਲੇ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣ ਦੀ ਕਲਪਨਾ ਕੀਤੀ ਅਤੇ ਪੰਜਾਬ ਦੇ ਰੌਸ਼ਨ ਭਵਿੱਖ ਲਈ ਇਹਨਾਂ ਥਰਮਲ ਪਲਾਂਟਾਂ ਲਈ ਨਿਵੇਸ਼ ਕੀਤਾ. ਤਲਵੰਡੀ ਸਾਬੋ ਦੇ ਥਰਮਲ ਪਲਾਂਟ ਨਾਲ ਇਹ ਸੁਪਨਾ ਸੱਚ ਹੋਇਆ ਅਤੇ ਇਸ ਵਡਮੁੱਲੀ ਇਕਾਈ ਨਾਲ ਪੰਜਾਬ 1980 ਮੈਗਾਵਾਟ ਹੋਰ ਬਿਜਲੀ ਜੁਟਾਉਣ ਵਿੱਚ ਕਾਮਯਾਬ ਹੋਇਆ. ਤਲਵੰਡੀ ਸਾਬੋ ਥਰਮਲ ਪਲਾਂਟ ਸਾਡੇ ਸੂਬੇ ਨੂੰ ਆਉਣ ਵਾਲੇ ਸਾਲਾਂ ਵਿੱਚ ਸਭ ਤੋਂ ਸਸਤੀ ਬਿਜਲੀ ਦੇਣ ਦੇ ਮੰਤਵ ਤੇ ਪੂਰੀ ਤਰਾਂ ਨਾਲ ਖਰਾ ਉੱਤਰਦਾ ਹੈ. 

Viral In Punjab

Progressive Rural Punjab

ਪੰਜਾਬ ਰਾਜ ਦਾ ਸਭ ਤੋਂ ਵੱਡਾ ਇਹ ਥਰਮਲ ਪਲਾਂਟ ਜਿੱਥੇ ਵਾਤਾਵਰਨ ਪੱਖ ਵਿੱਚ ਪੂਰੀ ਤਰਾਂ ਠੀਕ ਹੈ ਉੱਥੇ ਹੀ ਹਵਾ ਵਿੱਚ ਜੁੜਨ ਵਾਲੇ ਧੁਏਂ ਅਤੇ ਅਸ਼ੁੱਧੀਆਂ ਦੀ ਨਿਮਨਤਮ ਮਾਤਰਾ ਨੂੰ ਯਕੀਨੀ ਬਣਾਉਂਦਾ ਹੈ.

Punjab Politics

Don't we all remember the Punjab's struggle with Power Cuts 9 years back! It was then we envisioned making the state ‪#‎PowerSurplus‬ and invested in these thermal plants to brighten up the future of Punjab. With the setting up of thermal plant at Talwandi Sabo, the dream comes true and Punjab succeeds in adding 1980 MW through this state-of-the-art unit. Talwandi Sabo thermal plant is meant to provide cheapest power to the state for years to come. This largest and green power plant in the state scripts an environment-friendly power generation chapter as it ensures negligible emission of fly ash into the air. ‪#‎PowerSurplusPunjab‬‪#‎AkalisforPunjab‬ ‪#‎ProudtobeAkali‬


No comments:

Post a Comment