Parkash Singh Badal
ਪੰਜਾਬ ਸਰਕਾਰ ਨੇ ਚੌਗਿਰਦੇ ਅਤੇ ਰੁੱਖਾਂ ਦੀ ਰਾਖੀ ਲਈ ਬਿਸ਼ਨੋਈ ਸਮਾਜ ਦੇ 363 ਯੋਧਿਆਂ ਨਾਲ ਬਲੀਦਾਨ ਦੇਣ ਵਾਲੀ ਅੰਮ੍ਰਿਤਾ ਬਿਸ਼ਨੋਈ ਦੇ ਨਾਂ 'ਤੇ ਫਾਜ਼ਿਲਕਾ ਦੇ ਪਿੰਡ ਸੀਤੋ ਗੁੰਨੋ (ਅਬੋਹਰ) 'ਚ ਪੰਜ ਏਕੜ ਰਕਬੇ ਅੰਦਰ ਯਾਦਗਾਰ ਉਸਾਰਨ ਨੂੰ ਮੰਜ਼ੂਰੀ ਦੇ ਦਿੱਤੀ ਹੈ। ਅੱਜ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪਾਰਕ-ਕਮ-ਯਾਦਗਾਰ ਦੀ ਉਸਾਰੀ ਸਬੰਧੀ ਯੋਜਨਾ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਹ ਯਾਦਗਾਰ ਇੱਕ ਪਾਰਕ ਦੀ ਸ਼ਕਲ ਵਿੱਚ ਹੋਵੇਗੀ ਜਿਸ 'ਤੇ ਕਰੀਬ 2 ਕਰੋੜ ਰੁਪਏ ਦੀ ਲਾਗਤ ਆਵੇਗੀ।
Punjab Chief Minister Parkash Singh Badal today approved the concept plan of the upcoming nature park-cum-monument to be developed near Abohar in Fazilka district over an area of five acres in the fond memory of legendary nature lover Amrita Devi Bishnoi and 363 other residents from Bishnoi community. He also discussed the layout plan of the upcoming nature park-cum-monument, with the senior officers. #AkalisforPunjab


 
No comments:
Post a Comment