Progrressive Rural Punjab
ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ, ਐਸਸੀ ਅਕਾਲੀ ਦਲ ਵਿੰਗ ਅਤੇ ਯੂਥ ਅਕਾਲੀ ਦਲ ਵਿੰਗ ਨਾਲ ਹੋਈ ਮੀਟੰਗ 'ਚ ਮੇਰਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ- ਅਕਾਲੀ ਦਲ ਉਸ ਨੀਂਹ ਦਾ ਨਿਰਮਾਣ ਹੈ ਜਿਹੜਾ ਕਿ ਸਮੇਂ ਦੀ ਕਸੌਟੀ 'ਤੇ ਖੜਾ ਅਤੇ ਬਰਕਰਾਰ ਹੈ। ਸਾਰੇ ਅਕਾਲੀ ਵਰਕਰਾਂ 'ਚ ਪੰਜਾਬ ਵਾਸੀਆਂ ਦੀ ਸੇਵਾ ਕਰਨ ਦੇ ਜਨੂੰਨ ਅਤੇ ਜੋਸ਼ ਨੇ ਮੈਨੂੰ ਅਥਾਹ ਖੁਸ਼ੀ ਦਿੱਤੀ ਹੈ ਅਤੇ ਮੈਂ, ਉਹਨਾਂ ਨਾਲ ਪੰਜਾਬੀਆਂ ਦੇ ਦਿੱਤੇ ਫਤਵੇ ਨੂੰ ਸਾਂਝਾ ਕੀਤੇ ਬਗੈਰ ਨਹੀਂ ਰਹਿ ਸਕਿਆ।
ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫੇਰ ਸੂਬੇ 'ਚ ਕੀਤੇ ਵਿਕਾਸ ਦੇ ਦਮ 'ਤੇ ਲੋਕਾਂ ਵੱਲੋਂ ਚੁਣੀ ਹੋਈ ਪਾਰਟੀ ਹੋਵੇਗੀ। ਮੀਟਿੰਗ 'ਚ ਸ਼ਿਰਕਤ ਕਰਨ ਵਾਲੇ ਹਰੇਕ ਪਾਰਟੀ ਵਰਕਰ ਦਾ ਸ਼ੁਕਰੀਆ ਜਿਹਨਾਂ ਨੇ ਸਾਲ 2017 ਦੀਆਂ ਚੋਣਾਂ 'ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਫਿਰਕੂ ਤਾਕਤਾਂ ਦੇ ਨਾਪਾਕ ਇਰਾਦਿਆਂ ਨੂੰ ਹਰਾਉਣ ਦੀ ਸਹੁੰ ਖਾਧੀ।
Meeting with Istri Akali Dal, SC wing, BC wing and Youth Akali Dal reinforced a belief - it is the construction of the foundation that stands and sustains the test of time! Their enthusiasm and passion to serve the people delighted me and I couldn't resist sharing with them the message of the masses of Punjab - Shiromani Akali Dal would, once again, be the chosen party to carry on the growth momentum of the state. Thanking every party worker who attended the meeting and vowed to defeat the nefarious designs of anti-Punjab forces in 2017 elections.#AkalisforPunjab




No comments:
Post a Comment