Bebe Nanki Ladli Beti Scheme
ਬੇਬੇ ਨਾਨਕੀ ਲਾਡਲੀ ਬੇਟੀ ਸਕੀਮ ਪੰਜਾਬ ਦੀਆਂ ਲੜਕੀਆਂ ਲਈ ਨਾ ਸਿਰਫ਼ ਵਰਦਾਨ ਸਾਬਿਤ ਹੋ ਰਹੀ ਹੈ ਸਗੋਂ ਉਨ੍ਹਾਂ ਲੋਕਾਂ ਦੇ ਵਿਚਾਰਾਂ ਨੂੰ ਬਦਲਣ ਵਿੱਚ ਵੀ ਕਾਮਯਾਬ ਹੋ ਰਹੀ ਹੈ ਜੋ ਮੁੰਡੇ ਦੇ ਜਨਮ ਨੂੰ ਕੁੜੀ ਦੇ ਜਨਮ ਤੋਂ ਵੱਧ ਤਰਜੀਹ ਦਿੰਦੇ ਹਨ। ਇਸ ਸਕੀਮ ਅਧੀਨ 26,875 ਲਾਭਪਾਤਰੀਆਂ ਨੂੰ ਕਰੀਬ 53.75 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।
#AkalisforPunjab #ProudtobeAkali #BebeNankiLadliBetiScheme

No comments:
Post a Comment