Ludhiana Best Business Destination
ਪੰਜਾਬ ਦੇ ਪੁਖ਼ਤਾ ਬੁਨਿਆਦੀ ਢਾਂਚੇ ਕਰਕੇ ਜਿਥੇ ਵੱਡੀਆਂ ਉਦਯੋਗਿਕ ਇਕਾਈਆਂ ਸਥਾਪਿਤ ਹੋ ਰਹੀਆਂ ਹਨ, ਉਥੇ ਹੀ ਵਪਾਰ ਲਈ ਦਿੱਤੀਆਂ ਸਹੂਲਤਾਂ ਵਪਾਰੀ ਵਰਗ ਲਈ ਲਾਹੇਵੰਦ ਹੋ ਰਹੀਆਂ ਹਨ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਿਕ ਲੁਧਿਆਣਾ ਸ਼ਹਿਰ ਪੂਰੇ ਦੇਸ਼ ਵਿਚੋਂ ਕਾਰੋਬਾਰ ਕਰਨ ਦਾ ਸਭ ਤੋਂ ਵੱਧ ਪਸੰਦੀਦਾ ਸਥਾਨ ਬਣ ਗਿਆ ਹੈ। #PunjabOnTop#LudhianaBestBusinessDestination




 
No comments:
Post a Comment