Sunday, June 26, 2016

Education Scholarship To Children Of Construction Workers - Progressive Rural Punjab

Education Scholarship To Children Of Construction Workers

Education Scholarship

ਸਿਦਕੀ ਅਤੇ ਸਿਰੜੀ ਹੁੰਦੇ ਹਨ ਮਜਦੂਰ ਅਤੇ ਕਾਰੀਗਰ ਲੋਕ... ਜੋ ਅਪਨੇ ਗਾੜ੍ਹੇ ਪਸੀਨੇ ਨਾਲ ਸਾਡੇ ਨਿਰਮਾਣ ਕਾਰਜ, ਉਦਯੋਗਿਕ ਇਕਾਈਆਂ ਰੂਪੀ ਬੂਟੇ ਨੂੰ ਸਿੰਜਦੇ ਹਨ। ਇਹਨਾਂ ਲੋਕਾਂ ਨੂੰ ਸਿਰਫ ਮਜਦੂਰ ਦਿਵਸ'ਤੇ ਯਾਦ ਕਰਨ ਨਾਲ ਇਹਨਾਂ ਦੀ ਤਰੱਕੀ ਨਹੀ ਹੋਵੇਗੀ।
ਮਿਹਨਤੀ ਕਾਰੀਗਰਾਂ ਨੂੰ ਅੱਗੇ ਵਧਾਉਣ ਲਈ ਪੰਜਾਬ ਸਰਕਾਰ ਹਰ ਦਿਨ ਵਚਨਬੱਧ ਹੈ। ਉਸਾਰੀ ਕਿਰਤੀਆਂ ਦੇ ਬੱਚਿਆ ਦੀ ਪੜ੍ਹਾਈ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਜੀਫਾ ਯੋਜਨਾ ਅਧੀਨ ਹੁਣ ਤੱਕ ਕਰੀਬ 38 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

Punjab Government

Progressive Rural Punjab

It would be a disrespect to the toiling workers if we remebmber them only on May Day! Punjab Government is committed to the welfare of Labour everyday. Rs 38 crores has been spent till date to give Education Scholarship to the children of construction workers ‪#‎AkalisforPunjab‬ ‪#‎LabourWelfarePunjab‬ ‪#‎ProudtobeAkali‬







No comments:

Post a Comment