South Asian Games In 2016
ਗੁਵਾਹਾਟੀ ਵਿਖੇ ਹੋਈਆਂ ਨੈਸ਼ਨਲ ਸਾਊਥ ਏਸ਼ੀਅਨ ਖੇਡਾਂ 2016 ਵਿੱਚ ਮਨਪ੍ਰੀਤ ਕੌਰ ਨੇ ਸ਼ਾਟ-ਪੁੱਟ ਵਿੱਚ 17.96 ਮੀਟਰ ਦਾ ਨੈਸ਼ਨਲ ਰਿਕਾਰਡ ਕਾਇਮ ਕਰਕੇ ਚਾਂਦੀ ਦਾ ਤਮਗਾ ਜਿੱਤਿਆ ਸੀ। ਮੈਂ ਮਨਪ੍ਰੀਤ ਨੂੰ ਰੀਓ ਓਲੰਪਿਕਸ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
 My best wishes to #ProudPunjabi Manpreet Kaur who is taking part in SHOT PUT event in #RioOlympics. She has won a Silver medal in South Asian Games at Guwahati in 2016 and is the National Record Holder with 17.96m. Go for the Gold, Manpreet!




 
No comments:
Post a Comment